← ਪਿਛੇ ਪਰਤੋ
ਸੋਸ਼ਲ ਵਰਕਰ ਰਣਜੀਤ ਸਿੰਘ ਧਨੋਆ ਦੇ ਮਾਤਾ ਦਾ ਦੇਹਾਂਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 30 ਮਾਰਚ 2024 : ਇਲਾਕੇ ਅੰਦਰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇਥੋਂ ਨੇੜਲੇ ਪਿੰਡ ਬਿੰਜੋਕੀ ਖੁਰਦ ਦੇ ਨੰਬਰਦਾਰ ਸੁਰਜੀਤ ਸਿੰਘ ਦੀ ਪਤਨੀ ਅਤੇ ਬੀਤੇ ਦਿਨੀ ਇੱਕ ਸੜਕ ਹਾਦਸੇ ਦੌਰਾਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਇਸ ਸਬੰਧੀ ਐਂਟੀ ਡਰੱਗਸ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਫੀਲ ਖਾਨ ਨੇ ਇਸ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਮਾਤਾ ਹਰਦੀਪ ਕੌਰ ਬਹੁਤ ਹੀ ਮਿਲਣ ਅਨੁਸਾਰ ਸੁਭਾਅ ਦੇ ਮਾਲਕ ਸਨ ਅਤੇ ਉਹਨਾਂ ਦੇ ਸਾਥੀ ਸੋਸ਼ਲ ਵਰਕਰ ਰਣਜੀਤ ਸਿੰਘ ਧਨੋਆ ਚੈਅਰਮੈਨ ਸ਼ਹੀਦ ਭਗਤ ਸਿੰਘ ਕਲੱਬ ਬਿਜੋਕੀ ਖੁਰਦ ਦੇ ਮਾਤਾ ਜੀ ਲੱਗਦੇ ਸਨ।
Total Responses : 946